Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਅਪਵਿੱਤਰ, ਖਾਧੇ ਵਿਚੋਂ ਬਚਿਆ ਹੋਇਆ; ਜੂਠ। ਉਦਾਹਰਣ: ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ॥ {ਮਾਝ ੧, ਵਾਰ ੨੬ਸ, ੧, ੧:੧ (149)}। ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ॥ {ਆਸਾ ੧, ਵਾਰ ੧੭ਸ, ੧, ੨:੨ (472)}। ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ॥ {ਬਸੰ ਕਬ, ੭, ੧:੧ (1195)}।

SGGS Gurmukhi-English Dictionary
[P. adj.] Impure, defiled, dirty
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਸੰ. ਜੁਸ੍ਟ. ਵਿ- ਅਪਵਿਤ੍ਰ. ਖਾਧੇ ਪਿੱਛੋਂ ਬਚਿਆ ਹੋਇਆ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits