Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Jugaṯ(i). 1. ਰਹਿਣੀ, ਢੰਗ, ਜੀਵਨ ਜਾਚ। 2. ਵਿਉਂਤ, ਢੰਗ, ਤਰੀਕਾ। 3. ਪ੍ਰਬੰਧ। 4. ਯੋਗਤਾ, ਸਮਰਥਾ। 5. ਸੰਸਾਰਕ ਕਾਮਯਾਬੀ (ਸਫਲਤਾ)। 6. ਜੁਗਤੀ ਵਾਲੇ। 7. ਜੁੜਿਆ ਹੋਇਆ। 1. way/technique of life. 2. plan, style, way. 3. design, scheme, method. 4. competence, authority. 5. worldly success ingenious, bright, able. 7. united. 1. ਉਦਾਹਰਨ: ਸੁਣਿਐ ਜੋਗ ਜੁਗਤਿ ਤਨਿ ਭੇਦ ॥ Japujee, Guru ʼnanak Dev, 9:3 (P: 2). ਉਦਾਹਰਨ: ਜੀਅ ਉਪਾਇ ਜੁਗਤਿ ਹਥਿ ਕੀਨੀ ਕਾਲੀ ਨਥਿ ਕਿਆ ਵਡਾ ਭਇਆ ॥ (ਰਹਿਣੀ ਬਹਿਣੀ). Raga Aaasaa 1, 7, 2:1 (P: 350). ਉਦਾਹਰਨ: ਕਰਮ ਧਰਮ ਜੁਗਤਿ ਬਹੁ ਕਰਤਾ ਕਰਣੈਹਾਰੁ ਨ ਜਾਨੈ ॥ (ਵਿਸ਼ੇਸ਼ ਪ੍ਰਕਾਰ ਦੇ ਕਰਮਾਂ ਵਾਲੀ ਰਹਿਣੀ). Raga Aaasaa 5, 38, 3:1 (P: 380). 2. ਉਦਾਹਰਨ: ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ Japujee, Guru ʼnanak Dev, 30:1 (P: 7). ਉਦਾਹਰਨ: ਜੋਗ ਜੁਗਤਿ ਇਵ ਪਾਵਸਿਤਾ ॥ (ਜੋਗ ਕਮਾਉਣ ਦਾ ਤਰੀਕਾ). Raga Gaurhee 1, 15, 1:1 (P: 155). ਉਦਾਹਰਨ: ਕਵਨ ਸੁ ਜੁਗਤਿ ਜਿਤੁ ਕਰਿ ਭੀਜੈ ॥ (ਢੰਗ). Raga Gaurhee 5, 85, 2:2 (P: 181). 3. ਉਦਾਹਰਨ: ਜੀਅ ਜੁਗਤਿ ਜਾ ਕੈ ਹੈ ਹਾਥ ॥ Raga Gaurhee 5, 95, 1:1 (P: 184). ਉਦਾਹਰਨ: ਜੀਅ ਜੁਗਤਿ ਵਸਿ ਪ੍ਰਭੂ ਕੈ ਜੋ ਕਹੈ ਸੁ ਕਰਨਾ ॥ (ਜੀਵਾਂ ਦਾ ਪ੍ਰਬੰਧ). Raga Bilaaval 5, 69, 1:1 (P: 818). 4. ਉਦਾਹਰਨ: ਜੋ ਵਰਤਾਏ ਸਾਈ ਜੁਗਤਿ ॥ Raga Gaurhee 5, Sukhmanee 9, 7:9 (P: 275). 5. ਉਦਾਹਰਨ: ਮੁਕਤਿ ਜੁਗਤਿ ਰਵਾਲ ਸਾਧੂ ਨਾਨਕ ਹਰਿ ਨਿਧਿ ਲਹੀ ॥ (ਮੁਕਤੀ ਤੇ ਸੰਸਾਰਿਕ ਸਫਲਤਾ ਸੰਤਾਂ ਦੀ ਚਰਨ ਧੂੜ ਹੀ ਹੈ). Raga Goojree 5, 26, 2:2 (P: 501). 6. ਉਦਾਹਰਨ: ਗਾਵਹਿ ਜਨਕਾਦਿ ਜੁਗਤਿ ਜੋਗੇਸੁਰ ਹਰਿ ਰਸ ਪੂਰਨ ਸਰਬ ਕਲਾ ॥ (ਜੁਗਤੀ ਵਾਲੇ ਵੱਡੇ ਜੋਗੀ). Sava-eeay of Guru ʼnanak Dev, Kal-Sahaar, 3:1 (P: 1389). 7. ਉਦਾਹਰਨ: ਜੈ ਜੈ ਕਾਰੁ ਜਾਸੁ ਜਗ ਅੰਦਰਿ ਮੰਦਰਿ ਭਾਗੁ ਜੁਗਤਿ ਸਿਵ ਰਹਤਾ ॥ Sava-eeay of Guru Arjan Dev, Kal-Sahaar, 6:1 (P: 1407).

SGGS Gurmukhi-English Dictionary
[n.] (from Sk. Yukti) way, method, manner, way of living
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਯੁਕ੍ਤਿ. {ਸੰਗ੍ਯਾ}. ਤਦਬੀਰ. "ਜੋਗੀ ਜੁਗਤਿ ਨ ਜਾਣੈ ਅੰਧ". (ਧਨਾ ਮਃ ੧)। (2) ਤਰਕ. ਦਲੀਲ. "ਜੁਗਤਿਸਿੱਧ ਇਹ ਬਾਤ". (ਸਲੋਹ)। (3) ਤ਼ਰੀਕ਼ਾ. ਢੰਗ. ਇਆਹੂ ਜੁਗਤਿ ਬਿਹਾਨੇ ਕਈ ਜਨਮ ਹੈ". (ਸੁਖਮਨੀ)। (4) ਪ੍ਰਬੰਧ. ਇੰਤਜਾਮ. "ਜੀਅ ਜੁਗਤਿ ਜਾਕੈ ਹੈ ਹਾਥਿ". (ਗਉ ਮਃ ੫)। (5) ਯੋਗ੍ਯਤਾ "ਜੋ ਵਰਤਾਏ ਸਾਈ ਜੁਗਤਿ". (ਸੁਖਮਨੀ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits