Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Jug. 1. ਸਮੇਂ ਦੀ ਇਕ ਵਡੀ ਇਕਾਈ, ਸਮਾਂ। 2. ਜ਼ਮਾਨਾ, ਸੰਸਾਰ। 3. ਜੋਗ, ਜੁੜਨ ਵਾਲਾ, ਇਥੇ ਜੁੜਿਆ ਹੋਇਆ। 4. ਜੋੜਾ, ਦੋ। 1. age. 2. age, world. 3. Yog, asceticism. 4. both. 1. ਉਦਾਹਰਨ: ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ Japujee, Guru ʼnanak Dev, 7:1 (P: 2). ਉਦਾਹਰਨ: ਇਸ ਜੁਗ ਮਹਿ ਗੁਰਮੁਖ ਨਿਰਮਲੇ ਸਚਿ ਨਾਮਿ ਰਹਹਿ ਲਿਵ ਲਾਇ ॥ (ਸਮੇਂ ਵਿਚ). Raga Aaasaa 3, 37, 2:1 (P: 430). 2. ਉਦਾਹਰਨ: ਰਾਜ ਜੋਬਨੁ ਅਵਧ ਜੋ ਦੀਸੈ ਸਭੁ ਕਿਛੁ ਜੁਗ ਮਹਿ ਘਾਟਿਆ ॥ Raga Gaurhee 5, 131, 4:1 (P: 207). ਉਦਾਹਰਨ: ਯਾ ਜੁਗ ਮਹਿ ਏਕਹਿ ਕਉ ਆਇਆ ॥ (ਸਮੇਂ/ਜਨਮ ਵਿਚ). Raga Gaurhee 5, Baavan Akhree, 6:1 (P: 251). ਉਦਾਹਰਨ: ਕਨਿਕ ਕਾਮਿਨੀ ਜੁਗ ਬਿਉਹਾਰ ॥ (ਸੰਸਾਰ, ਜਗਤ). Raga Gaurhee, Kabir, Thitee, 6:2 (P: 343). ਉਦਾਹਰਨ: ਜੁਗ ਮਾਹਿ ਨਾਮੁ ਦੁਲੰਭੁ ਹੈ ਗੁਰਮੁਖਿ ਪਾਇਆ ਜਾਇ ॥ (ਸੰਸਾਰ). Raga Goojree 3, 5, 1:1 (P: 490). ਉਦਾਹਰਨ: ਹੁਕਮੇ ਜੁਗ ਮਹਿ ਆਇਆ ਚਲਣੁ ਹੁਕਮਿ ਸੰਜੋਗਿ ਜੀਉ ॥ (ਜਗਤ, ਸੰਸਾਰ ਵਿਚ). Raga Soohee 5, Asatpadee 3, 3:1 (P: 760). 3. ਉਦਾਹਰਨ: ਤੂ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗ ਜੋਗੀਆ ॥ (ਜੋਗੀਆਂ ਦੇ ਜੋਗ). Raga Kaanrhaa 4, Vaar 1:1 (P: 1313). 4. ਉਦਾਹਰਨ: ਕਵਨ ਉਪਮਾ ਦੇਉ ਕਵਨ ਸੇਵਾ ਸਰੇਉ ਏਕ ਮੁਖ ਰਸਨਾ ਰਸਹੁ ਜੁਗ ਜੋਰਿ ਕਰ ॥ (ਦੋਵੇਂ ਹੱਥ ਜੋੜ ਕੇ). Sava-eeay of Guru Ramdas, Kal-Sahaar, 3:2 (P: 1399).

SGGS Gurmukhi-English Dictionary
[1. P. n. 2. adj. 3. adj.] 1. (from Sk. Yuga) age. 2. (from Sk. Yukta) united. 3. (from Sk. Yuga) two
SGGS Gurmukhi-English Data provided by Harjinder Singh Gill, Santa Monica, CA, USA.

English Translation
n.m. age, period, epoch, times.

Mahan Kosh Encyclopedia

{ਸੰਗ੍ਯਾ}. ਯੁਗ. ਜੋੜਾ. ਦੋ ਵਸਤੂਆਂ ਦਾ ਮੇਲ। (2) ਜਗਤ. "ਜੁਗ ਮਹਿ ਰਾਮ ਨਾਮ ਨਿਸਤਾਰਾ". (ਸੂਹੀ ਛੰਤ ਮਃ ੩) "ਹਰਿ ਧਿਆਵਹਿ ਤੁਧੁ ਜੀ, ਸੇ ਜਨ ਜੁਗ ਮਹਿ ਸੁਖ ਵਾਸੀ". (ਸੋਪੁਰਖੁ)! ਸਤਯੁਗ ਆਦਿ ਯੁਗ. ਦੇਖੋ, ਯੁਗ। (4) ਚਾਰ ਸੰਖ੍ਯਾ ਬੋਧਕ, ਕਿਉਂਕਿ ਯੁਗ ਚਾਰ ਮੰਨੇ ਹਨ। (5) ਵਿ- ਯੁਕ੍ਤ. ਜੁੜਿਆ ਹੋਇਆ. "ਤੂ ਆਪੇ ਹੀ ਜੁਗ- ਜੋਗੀਆ". (ਵਾਰ ਕਾਨ ਮਃ ੪) ਯੁਕ੍ਤਯੋਗੀ. ਦੇਖੋ, ਯੁੰਜਾਨਯੋਗੀ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits