Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਜੂਆ ਖੇਡਣ ਵਾਲਾ। ਉਦਾਹਰਣ: ਕਉਡਾ ਡਾਰਤ ਹਿਰੈ ਜੁਆਰੀ॥ {ਗੋਂਡ ਨਾਮ, ੨, ੩:੨ (873)}। ਚਲੈ ਜੁਆਰੀ ਦੁਇ ਹਥ ਝਾਰਿ॥ {ਭੈਰ ਕਬ, ੨, ੪:੨ (1158)}।

SGGS Gurmukhi-English Dictionary
[P. n.] Gambler
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
{ਸੰਗ੍ਯਾ}. ਛੋਟੀ ਜਵਾਰ. ਇਹ ਖ਼ਾਸ ਕਰਕੇ ਦੱਖਣ ਵਿੱਚ ਬਹੁਤ ਹੁੰਦੀ ਹੈ. ਇਸ ਦੀ ਰੋਟੀ ਮਿੱਠੀ ਅਤੇ ਲੇਸਦਾਰ ਹੁੰਦੀ ਹੈ। (2) ਵਿ- ਦ੍ਯੂਤਕਾਰ. ਜੂਆ ਖੇਡਣ ਵਾਲਾ. ਜੂਆਰੀ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits