Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Jīvālanhār. ਜਿਊਂਦਾ ਕਰਨ ਵਾਲਾ। restorer of life, rejuvinator. ਉਦਾਹਰਨ: ਮਿਰਤਕ ਕਉ ਜੀਵਾਲਨਹਾਰ ॥ Raga Gaurhee 5, Sukhmanee 15, 7:1 (P: 283).

Mahan Kosh Encyclopedia

ਵਿ- ਜੀਵਨਪ੍ਰਦਾਤਾ. ਜਿਵਾਉਣ ਵਾਲਾ. "ਮਿਰਤਕ ਕਉ ਜੀਵਾਲਨਹਾਰ". (ਸੁਖਮਨੀ)। (2) ਹੋਸ਼ ਵਿੱਚ ਲਿਆਉਣ ਵਾਲਾ. "ਗੁਰੁ ਅੰਕਸੁ ਮਾਰਿ ਜੀਵਾਲਣਹਾਰਾ". (ਗਉ ਮਃ ੩) ਮਦਮੱਤ ਹਾਥੀ ਨੂੰ ਅੰਕੁਸ਼ ਮਾਰਕੇ ਹੋਸ਼ ਵਿੱਚ ਲਿਆਉਣ ਵਾਲਾ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits