Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jeevaalaṇhaaraa. ਜਿਊਂਦਾ ਕਰਨ ਵਾਲਾ। rejuvinator. ਉਦਾਹਰਨ: ਗੁਰੁ ਅੰਕਸੁ ਮਾਰਿ ਜੀਵਾਲਣਹਾਰਾ ॥ Raga Gaurhee 3, 25, 2:4 (P: 159).
|
SGGS Gurmukhi-English Dictionary |
rejuvenator, giver of life.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜੀਵਾਲਨਹਾਰ, ਜੀਵਾਲਨਹਾਰੁ) ਵਿ. ਜੀਵਨਪ੍ਰਦਾਤਾ. ਜਿਵਾਉਣ ਵਾਲਾ. “ਮਿਰਤਕ ਕਉ ਜੀਵਾਲਨਹਾਰ.” (ਸੁਖਮਨੀ) 2. ਹੋਸ਼ ਵਿੱਚ ਲਿਆਉਣ ਵਾਲਾ. “ਗੁਰੁ ਅੰਕਸੁ ਮਾਰਿ ਜੀਵਾਲਣਹਾਰਾ.” (ਗਉ ਮਃ ੩) ਮਦਮੱਤ ਹਾਥੀ ਨੂੰ ਅੰਕੁਸ਼ ਮਾਰਕੇ ਹੋਸ਼ ਵਿੱਚ ਲਿਆਉਣ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|