Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jīvan. 1. ਜ਼ਿੰਦਗੀ। 2. ਜਨਮ (ਭਾਵ)। 3. ਜੀ ਸਕਨਾ। 1. life. 2. birth. 3. live.
ਉਦਾਹਰਨਾ:
1. ਨਾਮ ਬਿਹੂਨ ਜੀਵਨ ਕਉਨ ਕਾਮ ॥ Raga Gaurhee 5, 111, 1:2 (P: 188).
2. ਜੀਵਨ ਮਿਰਤੁ ਨ ਦੁਖੁ ਸੁਖੁ ਬਿਆਪੈ ਸੁੰਨ ਸਮਾਧਿ ਦੋਊ ਤਹ ਨਾਹੀ ॥ (ਭਾਵ ਜਨਮ ਮਰਨ). Raga Gaurhee, Kabir, 48, 1:2 (P: 333).
ਜੀਵਨ ਮਰਨ ਦੋਊ ਮਿਟਵਾਇਆ ॥ Raga Gond, Kabir, 5, 4:2 (P: 871).
3. ਜਲ ਬਿਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਨੁ ਕਤ ਬਾਰੋ ॥ Raga Bilaaval 5, 123, 2:1 (P: 829).

SGGS Gurmukhi-English Dictionary
[P. n.] Life
SGGS Gurmukhi-English Data provided by Harjinder Singh Gill, Santa Monica, CA, USA.

English Translation
n.m. life, existence, being, lifetime, lifespan; animation, liveliness, mode of living.

Mahan Kosh Encyclopedia

ਦੇਖੋ- ਜੀਵਣ। 2. ਜ਼ਿੰਦਗੀ. “ਜੀਵਨਸੁਖੁ ਸਭੁ ਸਾਧ ਸੰਗਿ.” (ਬਿਲਾ ਮਃ ੫) 3. ਜਲ. “ਦੇ ਜੀਵਨ ਜੀਵਨ ਸੁਖਕਾਰੀ.” (ਗੁਪ੍ਰਸੂ) 4. ਉਪਜੀਵਿਕਾ. ਗੁਜ਼ਾਰਾ। 5. ਪਵਨ। 6. ਘੀ. ਘ੍ਰਿਤ। 7. ਕਰਤਾਰ. ਵਾਹਗੁਰੂ। 8. ਪੁਤ੍ਰ। 9. ਇੱਕ ਮਾਤ੍ਰਿਕ ਛੰਦ. ਦੇਖੋ- ਅਜੂਬਾ। 10. ਭਾਈ ਭਗਤੂ ਦਾ ਛੋਟਾ ਪੁਤ੍ਰ, ਜੋ ਗੁਰੂ ਹਰਿਰਾਇ ਸਾਹਿਬ ਦੀ ਸੇਵਾ ਵਿੱਚ ਹ਼ਾਜ਼ਿਰ ਰਿਹਾ. ਇਸ ਦਾ ਦੇਹਾਂਤ ਕੀਰਤਪੁਰ ਹੋਇਆ. ਇਸ ਦਾ ਪੁਤ੍ਰ ਸੰਤਦਾਸ ਸੀ, ਜਿਸ ਦੀ ਔਲਾਦ ਹੁਣ ਭੁੱਚੋ, ਭਾਈ ਦੇ ਚੱਕ ਆਦਿ ਵਿੱਚ ਵਸਦੀ ਹੈ.
ਸੰਤਦਾਸ ਦੇ ਪੁਤ੍ਰ- ਰਾਮ ਸਿੰਘ, ਫਤੇ ਸਿੰਘ, ਬਖਤੂ ਸਿੰਘ, ਤਖਤੂ ਸਿੰਘ ਨੇ ਦਮਦਮੇ ਦਸ਼ਮੇਸ਼ ਤੋਂ ਅਮ੍ਰਿਤ ਛਕਿਆ ਸੀ. ਦੇਖੋ- ਭਗਤੂ ਭਾਈ। 11. ਦੇਖੋ- ਲਹੌਰ ਦਾ ਅੰਗ ੮.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits