Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jīrāṇ(i). ਕਬਰਸਤਾਨ ਵਿਚ, ਮਿਰਤਕ ਸਰੀਰ ਨੂੰ ਦਬਣ ਦਾ ਸਥਾਨ ਤੇ। in graveyard/cemetary/burial ground. ਉਦਾਹਰਨ: ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥ (ਕਬਰ ਵਿਚ). Raga Sireeraag 1, 24, 2:1 (P: 23).
|
Mahan Kosh Encyclopedia |
ਕ਼ਬਿਰਸਤਾਨ ਵਿੱਚ. ਦੇਖੋ- ਜੀਰਾਣ 1. “ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ.” (ਸ੍ਰੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|