Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



Mahan Kosh Encyclopedia

ਸੰ. ਨਾਮ/n. ਜੀਰਾ. ਫ਼ਾ. [زِیرہ] ਜ਼ੀਰਹ. L. Cumminum Cyminum. ਸੌਂਫ ਤੋਂ ਛੋਟੇ ਬੀਜ ਅਤੇ ਸੁਗੰਧ ਵਾਲਾ ਇੱਕ ਪੌਧਾ, ਜੋ ਡੇਢ ਦੋ ਹੱਥ ਉੱਚਾ ਹੁੰਦਾ ਹੈ. ਇਸ ਦਾ ਬੀਜ ਮਸਾਲੇ ਅਤੇ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. ਇਹ ਸਫੇਦ ਅਤੇ ਕਾਲਾ ਦੋ ਪ੍ਰਕਾਰ ਦਾ ਹੁੰਦਾ ਹੈ. ਚਿੱਟਾ ਸਰਦ ਅਤੇ ਕਾਲਾ ਗਰਮ ਹੈ.{981} ਦੋਵੇਂ ਜੀਰੇ ਪੇਟ ਅਤੇ ਮੂੰਹ ਦੇ ਰੋਗਾਂ ਨੂੰ ਦੂਰ ਕਰਦੇ ਹਨ. ਆਂਤ ਦੀ ਮੈਲ ਵਿੱਚ ਪੈਦਾ ਹੋਏ ਕੀੜਿਆਂ ਨੂੰ ਮਾਰਦੇ ਹਨ. ਗੁਰਦਿਆਂ ਨੂੰ ਪੁਸ਼੍ਟ ਕਰਦੇ ਹਨ. ਬਲਗਮ ਹਟਾਉਂਦੇ ਅਤੇ ਰਤੂਬਤ ਖ਼ੁਸ਼ਕ ਕਰਦੇ ਹਨ. ਦੇਖੋ- ਜੀਰਾ.

Footnotes:
{981} ਯੂਨਾਨੀ ਦੋਹਾਂ ਜੀਰਿਆਂ ਨੂੰ ਗਰਮ ਖ਼ੁਸ਼ਕ ਮੰਨਦੇ ਹਨ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits