Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Jī-arẖe. 1. ਪ੍ਰਾਣੀ, ਜੀਵ। 2. ਆਤਮਾ। 3. ਮਨ। 1. being. 2. O my soul!. 3. O my mind!. 1. ਉਦਾਹਰਨ: ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥ Raga Gaurhee 1, Solhaa, 1, 2:1 (P: 12). ਉਦਾਹਰਨ: ਸੋਈ ਸੇਵਹਿ ਜੀਅੜੇ ਦਾਤਾ ਬਖਸਿੰਦੁ ॥ (ਹੇ ਜੀਵ). Raga Goojree 5, Vaar 14:1 (P: 321). 2. ਉਦਾਹਰਨ: ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ ॥ (ਮੇਰੀ ਜਿੰਦੇ). Raga Gaurhee 1, 13, 1:2 (P: 154). 3. ਉਦਾਹਰਨ: ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥ Raga Dhanaasaree 4, 12, 1:2 (P: 670).
|
|