Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਆਤਮਾ, ਜੀਵਾਤਮਾ। (2) ਜੀਵ, ਪ੍ਰਾਣੀ। (3) ਮਨ, ਚਿਤ। ਉਦਾਹਰਣ: ਇਹੁ ਜੀਅਰਾ ਨਿਰਮੋਲਕੋ ਕਉਡੀ ਲਗਿ ਮੀਕਾ॥ {ਬਿਲਾ ਕਬ, ੩, ੩:੨ (856)}। ਹਰਿ ਬਿਨੁ ਜੀਅਰਾ ਰਹਿ ਨ ਸਕੈ ਜਿਉ ਬਾਲਕੁ ਖੀਰ ਅਧਾਰੀ॥ {ਗੂਜ ੪, ਅਸ ੧, ੧:੧ (506)}। ਜੀਅਰਾ ਹਰਿ ਕੇ ਗੁਨ ਗਾਉ॥ {ਗਉ ਕਬ, ੬੨, ੧*:੧ (337)}। ਪਾਪੀ ਜੀਅਰਾ ਲੋਭੁ ਕਰਤੁ
|
| SGGS Gurmukhi-English Dictionary |
Desi. N. (from P. Jīarā) soul, mind, heart
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
{ਸੰਗ੍ਯਾ}. ਜੀਵਾਤਮਾ। (2) ਮਨ. ਚਿੱਤ. "ਹਰਿ ਬਿਨ ਜੀਅਰਾ ਰਹਿ ਨ ਸਕੈ". (ਗੂਜ ਮਃ ੪) "ਜੀਅੜਾ ਅਗਨਿ ਬਰਾਬਰਿ ਤਪੈ". (ਗਉ ਮਃ ੧)। (3) ਜੀਵ. ਪ੍ਰਾਣੀ. "ਪਾਪੀ ਜੀਅਰਾ ਲੋਭ ਕਰਤ ਹੈ". (ਮਾਰੂ ਕਬੀਰ).
Mahan Kosh data provided by Bhai Baljinder Singh (RaraSahib Wale);
See http://www.ik13.com
|
|