Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਜਿਸ ਨੂੰ/ਜਿਸ ਦੇ/ਜਿਸ ਵਿਚ। ਉਦਾਹਰਣ: ਜਿਸੁ ਤੂ ਦੇਹਿ ਤਿਸੈ ਕਿਆ ਚਾਰਾ॥ {ਆਸਾ ੧, ਸੋਦ ੨, ੪:੩ (9)}। ਤਨੁ ਸੂਚਾ ਸੋ ਆਖੀਐ ਜਿਸੁ ਮਹਿ ਸਾਚਾ ਨਾਉ॥ {ਸਿਰੀ ੧, ੧੫, ੨:੧ (19)}। ਨਾਨਕ ਵਸਤੁ ਪਛਾਣਸੀ ਸਚੁ ਸਉਦਾ ਜਿਸੁ ਪਾਸਿ॥ {ਸਿਰੀ ੧, ੧੧, ੪:੩ (18)}।
|
| Mahan Kosh Encyclopedia |
ਦੇਖੋ, ਜਿਸ. "ਜਿਸੁ ਸਿਮਰਤ ਦੁਖਡੇਰਾ ਢਹੈ". (ਗਉ ਮਃ ੫).
Mahan Kosh data provided by Bhai Baljinder Singh (RaraSahib Wale);
See http://www.ik13.com
|
|