Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jinsī. ਜਾਤੀ, ਕਿਸਮ, ਸ਼੍ਰੇਣੀ। various types/kinds.
ਉਦਾਹਰਨ:
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ Japujee, Guru Nanak Dev, 27:19 (P: 6).
ਉਦਾਹਰਨ:
ਹਉ ਵਿਚਿ ਜਾਤੀ ਜਿਨਸੀ ਖੋਵੈ ॥ (ਸ਼੍ਰੇਣੀ). Raga Aaasaa 1, Vaar 7ਸ, 1, 1:10 (P: 466).
ਉਦਾਹਰਨ:
ਰੰਗੀ ਜਿਨਸੀ ਜੰਤ ਉਪਾਏ ਨਿਤ ਦੇਵੈ ਚੜੈ ਸਵਾਇਆ ॥ (ਕਿਸਮਾਂ). Raga Tukhaaree 1, Chhant 5, 2:4 (P: 1112).

English Translation
adj. genetic; sexual, carnal; personal.

Mahan Kosh Encyclopedia

ਦੇਖੋ- ਜਿਨਸ। 2. ਕਸ਼ਮੀਰ ਦੇ ਸਾਰਸ੍ਵਤ ਬ੍ਰਾਹਮਣ, ਜਿਨ੍ਹਾਂ ਨੇ ਸਿੱਖਧਰਮ ਧਾਰਨ ਕੀਤਾ, ਜਿਨਸੀ ਸਦਾਉਂਦੇ ਹਨ. ਇਸ ਨਾਮ ਦਾ ਕਾਰਣ ਇਹ ਹੈ ਕਿ ਸਿੱਖਧਰਮ ਸਮੇਂ ਇਨ੍ਹਾਂ ਨੇ ਨੌਕਰੀ ਵਿੱਚ ਨਕਦੀ ਦੇ ਥਾਂ ਜਿਨਸ ਲੈਣੀ ਅੰਗੀਕਾਰ ਕੀਤੀ ਸੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits