Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Jiṯī-ā. ਜਿਤ ਲਿਆ। conquered. ਉਦਾਹਰਨ: ਜਬ ਆਣੈ ਵਲਵੰਚ ਕਰਿ ਝੂਠੁ ਤਬ ਜਾਣੈ ਜਗੁ ਜਿਤੀਆ ॥ Raga Tilang 4, 2, 1:2 (P: 723).
|
Mahan Kosh Encyclopedia |
ਜੀਤਲੀਆ. "ਤਬ ਜਾਣੈ ਜਗੁ ਜਿਤੀਆ". (ਤਿਲੰ ਮਃ ੪)। (2) ਵਿ- ਜੇਤਾ. ਵਿਜਯੀ. ਜਿੱਤਣ ਵਾਲਾ। (3) ਕ੍ਰਿ. ਵਿ- ਜਿਤਨੀਆਂ. ਜਿਸ ਕ਼ਦਰ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|