Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Jiṯ. 1. ਜਿਤ ਕੇ। 2. ਜਿਸ ਵਿਚ । 1. conquers. 2. whatever, whichever. 1. ਉਦਾਹਰਨ: ਇੰਦ੍ਰੀ ਜਿਤ ਪੰਚ ਦੋਖ ਤੇ ਰਹਤ ॥ Raga Gaurhee 5, Sukhmanee 9, 1:9 (P: 172). 2. ਉਦਾਹਰਨ: ਜਿਤ ਹਮ ਲਾਏ ਤਿਤ ਹੀ ਲਾਗੇ ਤੈਸੇ ਕਰਮ ਕਮਾਵਹਿਗੇ ॥ Raga Maaroo, Kabir, 4, 3:1 (P: 1103).

Mahan Kosh Encyclopedia

ਸੰ. जित् ਵਿ- ਜਿੱਤਣ ਵਾਲਾ. ਇਹ ਸ਼ਬਦ ਸਮਾਸ ਦੇ ਅੰਤ ਹੁੰਦਾ ਹੈ- ਜਿਵੇਂ- ਇੰਦ੍ਰਜਿਤ, ਸ਼ਤ੍ਰੁਜਿਤ ਆਦਿ। (2) ਸੰ. जित ਜਿੱਤਿਆ ਹੋਇਆ। (3) {ਸੰਗ੍ਯਾ}. ਜੀਤ. ਜਿੱਤ. ਫ਼ਤੇ। (4) ਕ੍ਰਿ. ਵਿ- ਯਤ੍ਰ. ਜਿਧਰ. ਜਿਸ ਪਾਸੇ। (5) ਦੇਖੋ, ਜਿਤੁ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits