Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Jichar(u). ਜਦ ਤੱਕ, ਜਿਨਾ ਚਿਰ ਤੱਕ। till, upto the time. ਉਦਾਹਰਨ: ਮਨਮੁਖ ਮੈਲੁ ਨ ਉਤਰੈ ਜਿਚਰੁ ਗੁਰ ਸਬਦਿ ਨ ਕਰੇ ਪਿਆਰੁ ॥ Raga Sireeraag 3, 59, 1:4 (P: 37).
|
Mahan Kosh Encyclopedia |
ਕ੍ਰਿ- ਵਿ- ਯਾਵਤ- ਚਿਰ. ਜਬ ਤਕ. ਜਦ ਤੋੜੀ. "ਜਿਚਰ ਸਾਥੀ ਨਾਲਿ". (ਸ੍ਰੀ ਮਃ ੫) "ਜਿਚਰੁ ਘਟ ਅੰਤਰਿ ਹੈ ਸਾਸਾ". (ਸੋਰ ਮਃ ੩). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|