Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaal. 1. ਜੀਵਾਂ ਨੂੰ ਫਸਾ ਕੇ ਫੜਨ ਲਈ ਬਣਾਈ ਧਾਗੇ ਅਤਵਾ ਹੋਰ ਵਸਤੂ ਨਾਲ ਬਣਾਈ ਫਾਹੀ, ਫਾਹੀ (ਫੰਧਾ)। 2. ਬੰਧਨ। 1. net, mesh. 2. trap, noose. ਉਦਾਹਰਨਾ: 1. ਆਪ ਜਾਲ ਮਣਕੜਾ ਆਪੇ ਅੰਦਰਿ ਲਾਲੁ ॥ Raga Sireeraag 1, 25, 2:2 (P: 23). ਆਲ ਜਾਲ ਮਾਇਆ ਜੰਜਾਲ ॥ (ਘਰ ਦੇ ਫੰਧੇ ਭਾਵ ਘਰ ਦੇ ਧੰਦੇ ਤੇ ਬੰਧਨ). Raga Gaurhee 5, Sukhmanee 21, 7:5 (P: 292). 2. ਗੁਰਿ ਪੂਰੈ ਤਾ ਕੇ ਕਾਟੇ ਜਾਲ ॥ Raga Gaurhee 5, 82, 4:4 (P: 180).
|
SGGS Gurmukhi-English Dictionary |
1. net, mesh, trap, noose. 2. bonds.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|