Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jār(i). ਸਾੜ। burn.
ਉਦਾਹਰਨ:
ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥ (ਸਾੜ ਦੇਹ). Raga Sireeraag 4, Vaar 15, Salok, 2, 1:2 (P: 89).
ਸਤਿਗੁਰੁ ਜਾਰਿ ਗਇਓ ਭ੍ਰਮੁ ਮੋਰਾ ॥ (ਸਾੜਿਆ ਹੈ). Raga Bilaaval, Kabir, 2, 2:2 (P: 855).

SGGS Gurmukhi-English Dictionary
[var.] From Jāra
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ. ਵਿ. ਜਲਾਕੇ. ਭਸਮ ਕਰਕੇ। 2. ਨਾਮ/n. ਜਲਾਨੇ ਵਾਲੀ ਅਗਨਿ। 3. ਜ੍ਵਾਲਾ ਮੇਂ. ਅਗਨਿ ਵਿੱਚ. “ਮੋਕਉ ਘਾਲਿ ਜਾਰਿ.” (ਬਸੰਤ ਕਬੀਰ) 4. ਸਿੰਧੀ. ਇਸਤ੍ਰੀ। 5. ਜਰਣ (ਜਲਾਉਣ) ਦਾ ਅਮਰ. ਜਲਾ. ਦਗਧਕਰ. “ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰ ਲੈ ਜਾਰਿ.” (ਮਃ ੨ ਵਾਰ ਸ੍ਰੀ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits