Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Jāpī. 1. ਪਤਾ ਲਗਨਾ, ਸਮਝ ਆਉਂਦਾ। 2. ਜਾਪਕ, ਜਪਨ ਵਾਲਾ (ਮਹਾਨਕੋਸ਼)। 3. ਜਪਾਂ। 1. known. 2. worshipper. 3. dwell upon, contemplate. 1. ਉਦਾਹਰਨ: ਤੇਰਾ ਹੁਕਮ ਨ ਜਾਪੀ ਕੇਤੜਾ ਲਿਖਿ ਨ ਜਾਣੈ ਕੋਇ ॥ Raga Sireeraag 1, Asatpadee 1, 2:1 (P: 53). ਉਦਾਹਰਨ: ਨਾਨਕ ਸਾਹਿਬੁ ਸਚੋ ਸਚਾ ਤਿਚਰੁ ਜਾਪੀ ਜਾਪੈ ॥ (ਪਤਾ ਲੱਗਦਾ, ਦਿਸਦਾ ਹੈ). Raga Raamkalee 3, Vaar 19ਸ, 1, 1:8 (P: 956). 2. ਉਦਾਹਰਨ: ਨਾਨਕ ਜਾਪੀ ਜਪੁ ਜਾਪੁ ॥ (ਸ਼ਬਦਾਰਥ ਇਥੇ ਵੀ ਅਰਥ 'ਜਪਾਂ' ਹੀ ਕਰਦਾ ਹੈ). Raga Raamkalee 5, 43, 4:3 (P: 896). 3. ਉਦਾਹਰਨ: ਏਹ ਦੇਹ ਸੁ ਬਾਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ ॥ Raga Vadhans 4, Ghorheeaan, 1, 1:5 (P: 575).

SGGS Gurmukhi-English Dictionary
[var.] From Jāpaī
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. जापिन. ਵਿ- ਜਪਕਰਤਾ. ਜਾਪਕ. "ਨਾਨਕ ਜਾਪੀ ਜਪੁ ਜਾਪੁ". (ਰਾਮ ਮਃ ੫) ਜਾਪ੍ਯ (ਜਪਣ ਯੋਗ੍ਯ) ਜਪ ਦਾ ਜਾਪਕ ਹੈ। (2) ਪ੍ਰਤੀਤ ਹੁੰਦਾ. ਜਾਣਿਆ ਜਾਂਦਾ ਹੈ. "ਹੁਕਮੁ ਨ ਜਾਪੀ ਖਸਮ ਕਾ". (ਗਉ ਮਃ ੧).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits