Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Jāp(i). 1. ਜਪੋ, ਆਰਾਧਨ ਕਰੋ। 2. ਜਪ। 1. meditate, reflect over. 2. contemplate. 1. ਉਦਾਹਰਨ: ਜੀਅ ਜੰਤ ਸਭਿ ਜਿਨਿ ਕੀਏ ਆਠ ਪਹਰ ਤਿਸੁ ਜਾਪਿ ॥ Raga Sireeraag 5, 79, 3:2 (P: 45). ਉਦਾਹਰਨ: ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ॥ (ਜਪਦਾ ਹੈ, 'ਮਹਾਨਕੋਸ਼' ਇਸ ਦੇ ਅਰਥ 'ਉਸਤਤ' ਕਰਦਾ ਹੈ). Raga Gaurhee 5, Sukhmanee 21 Salok:2 (P: 290). ਉਦਾਹਰਨ: ਨਾਨਕ ਅਨਦ ਭਏ ਦੁਖ ਭਾਗੇ ਸਦਾ ਸਦਾ ਹਰਿ ਜਾਪਿ ॥ (ਜਪ ਕੇ). Raga Dhanaasaree 5, 44, 2:2 (P: 681). 2. ਉਦਾਹਰਨ: ਤਾ ਤੇ ਜਾਪਿ ਮਨਾ ਹਰਿ ਜਾਪਿ ॥ Raga Kaanrhaa 5, 44, 1:1 (P: 1307).
|
SGGS Gurmukhi-English Dictionary |
[var.] From Jāpa
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਜਪਣ ਦਾ ਅਮਰ. ਜਪ. "ਮਨ ਮਾਹਿ ਜਾਪਿ ਭਗਵੰਤੁ". (ਰਾਮ ਮਃ ੫) "ਆਠ ਪਹਰ ਪ੍ਰਭ ਕਾ ਜਪੁ ਜਾਪਿ". (ਰਾਮ ਮਃ ੫)। (2) ਸੰ. ज्ञाप्ति ਗ੍ਯਪ੍ਤਿ. {ਸੰਗ੍ਯਾ}. ਜਾਨਕਾਰੀ. ਇ਼ਲਮ। (3) ਬੁੱਧਿ। (4) ਪ੍ਰਸੰਨਤਾ। (5) ਸਤੁਤਿ. ਤਾਰੀਫ. "ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ". (ਸੁਖਮਨੀ)। (6) ਜਾਪ੍ਯ. ਜਪਣ ਯੋਗ੍ਯ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|