Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jānī-ai. ਸਮਝੀਏ, ਜਾਣਦੇ ਹੋਈਏ। deem, know. ਉਦਾਹਰਨ: ਡਰਿ ਡਰਿ ਮਰਤੇ ਜਬ ਜਾਨੀਐ ਦੂਰਿ ॥ (ਸਮਝੀਐ). Raga Gaurhee 5, 101, 1:1 (P: 186). ਉਦਾਹਰਨ: ਜਬ ਲਗੁ ਜੁਗਤਿ ਨ ਜਾਨੀਐ ਭਾਉ ਭਗਤਿ ਭਗਵਾਨ ॥ (ਜਾਣਦੇ ਹੋਈਏ). Raga Gaurhee, Kabir, 63, 2:2 (P: 337).
|
|