Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Jānahu. 1. ਜਾਣਦੇ। 2. ਹੋ ਸਕੇ, ਭਾਵੇ। 1. know. 2. deem fit, will. 1. ਉਦਾਹਰਨ: ਜੋ ਹਮਰੈ ਮਨ ਚਿਤਿ ਹੈ ਸੁਆਮੀ ਸਾ ਬਿਧਿ ਤੁਮ ਹਰਿ ਜਾਨਹੁ ਮੇਰੀ ॥ (ਜਾਣਦੇ ਹਨ). Raga Gaurhee 4, 58, 2:1 (P: 170). ਉਦਾਹਰਨ: ਦੁਖ ਸੁਖ ਏ ਬਾਧੇ ਜਿਹ ਨਾਹਿਨ ਤਿਹ ਤੁਮ ਜਾਨਹੁ ਗਿਆਨੀ ॥ Raga Gaurhee 9, 7, 3:1 (P: 220). ਉਦਾਹਰਨ: ਤਿਸ ਕੀ ਜਾਨਹੁ ਤ੍ਰਿਸਨਾ ਬੁਝੈ ॥ (ਸਮਝੋ). Raga Gaurhee 5, Sukhmanee 14, 4:2 (P: 281). 2. ਉਦਾਹਰਨ: ਜਿਉ ਜਾਨਹੁ ਤਿਉ ਕਰੁ ਗਤਿ ਮੇਰੀ ॥ (ਹੋ ਸਕੇ, ਭਾਵੇ). Raga Soohee Ravidas, 1, 3:4 (P: 793).
|
Mahan Kosh Encyclopedia |
ਜਾਣੋ. ਸਮਝੋ। (2) ਵ੍ਯ- ਮਾਨੋ. ਗੋਯਾ. ਜਾਣੀਓਂ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|