Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jāṇī-a. ਜਾਣਨ ਵਾਲਾ। knower. ਉਦਾਹਰਨ: ਹਰਿ ਹਰਿ ਦਰਸ ਸਮਾਨ ਆਤਮਾਵੰਤ ਗਿਆਨ ਜਾਣੀਅ ਅਕਲ ਗਤਿ ਗੁਰ ਪਰਵਾਨ ॥ (ਜਾਣਨ ਵਾਲਾ). Sava-eeay of Guru Angad Dev, 4:2 (P: 1391).
|
Mahan Kosh Encyclopedia |
ਜਾਣਨ ਵਾਲਾ. ਗ੍ਯਾਨੀ. ਗ੍ਯਾਤਾ. “ਜਾਣੀਅ ਅਕਲ ਗਤਿ.” (ਸਵੈਯੇ ਮਃ ੨ ਕੇ) ਅ-ਕਲ (ਪਾਰਬ੍ਰਹ੍ਮ) ਦੀ ਗਤਿ ਦਾ ਗ੍ਯਾਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|