Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਸਮਝ, ਸਮਝੀ। (2) ਜਾਣ, (ਭਾਵ) ਮਰਨ ਵਾਲੀ। (3) ਜਾਣਾ, (ਭਾਵ) ਮਰਨਾ। (4) ਜਾਣਨ ਵਾਲਾ। ਉਦਾਹਰਣ: ਅਸਥਿਰੁ ਥੀਆ ਅੰਮ੍ਰਿਤੁ ਪੀਆ ਰਹਿਆ ਆਵਣ ਜਾਣੀ॥ {ਵਡ ੫, ਛੰਤ ੧, ੧:੪ (576)}। ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ॥ {ਬਿਹਾ ੪, ਵਾਰ ੧੨:੫ (553)}। ਸਾਚੈ ਰਾਤੀ ਮਿਲੈ ਮਿਲਾਈ ਮਨਮੁਖਿ ਆਵਣ
|
| English Translation | |
As if.
|
| Mahan Kosh Encyclopedia |
ਵਿ- ਗ੍ਯਾਨੀ. ਜਾਣਨ ਵਾਲਾ. "ਸਭ ਜੀਆ ਕਾ ਹੈ ਜਾਣੀ". (ਵਾਰ ਬਿਹਾ ਮਃ ੪) "ਬਿਨੁ ਗੁਰ ਪੂਰੇ ਕੋਇ ਨ ਜਾਣੀ". (ਆਸਾ ਅਃ ਮਃ ੩)। (2) ਜਾਣ ਵਾਲਾ (ਵਾਲੀ). ੩. ਸਮਝੀ. ਮਾਲੂਮ ਕੀਤੀ.
Mahan Kosh data provided by Bhai Baljinder Singh (RaraSahib Wale);
See http://www.ik13.com
|
|