Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਮੰਗਦੇ ਹਨ, ਮੰਗਦਾ ਹੈ। ਉਦਾਹਰਣ: ਜਾਚਿਕ ਜਾਚੈ ਸਾਧ ਰਵਾਲਾ॥ {ਮਾਝ ੫, ੪੫, ੪:੨ (107)}।
|
| Mahan Kosh Encyclopedia |
ਯਾਚਨਾ ਕਰਦਾ ਹੈ. ਮੰਗਦਾ ਹੈ. "ਜਾਚਕ ਨਾਮੁ ਜਾਚੈ". (ਕਲਿ ਮਃ ੫)। (2) ਜਾਂਚਦਾ ਹੈ. ਦੇਖੋ, ਜਾਚਨਾ ੩. ਅਤੇ ੪.
Mahan Kosh data provided by Bhai Baljinder Singh (RaraSahib Wale);
See http://www.ik13.com
|
|