Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਮੰਗਦੀ ਹੈਂ, ਮੰਗਦਾ ਹੈਂ, ਹੇ ਜੋਗੀ ਤੂੰ ਲੱਭਦਾ ਹੈਂ, ਯਾਚਨਾ ਕਰਦੇ ਹਨ, ਲੋਚਦੇ ਹਨ। ਉਦਾਹਰਣ: ਹਰਿ ਜੀਉ ਸੋਈ ਕਰਹਿ ਜਿ ਭਗਤ ਤੇਰੇ ਜਾਚਹਿ ਏਹੁ ਤੇਰਾ ਬਿਰਦੁ॥ {ਆਸਾ ੫, ੧੪੦, ੪:੧ (406)}। ਜਿਹ ਤੂ ਜਾਚਹਿ ਸੋ ਤ੍ਰਿਭਵਨ ਭੋਗੀ॥ {ਬਿਲਾ ਕਬ, ੮, ੨:੧ (857)}।

SGGS Gurmukhi-English Dictionary
[var.] From Jācau
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits