Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Jahīr. ਦੁੱਖੀ, ਗਮਗੀਨ, ਕੰਗਾਲ, ਲਾਚਾਰ, ਅਸਮਰਥ। miserable, distressed. ਉਦਾਹਰਨ: ਇਕਨਾ ਵਡੀ ਆਰਜਾ ਇਕਿ ਮਰਿ ਹੋਹਿ ਜਹੀਰ ॥ Raga Malaar 1, Vaar 24, 1, 1:4 (P: 1289).
|
SGGS Gurmukhi-English Dictionary |
[Ara. adj.] Afflicted, distressed, grieved, troubled
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਅ਼. __ ਜ਼ਹ਼ੀਰ. ਵਿ- ਸ਼ੋਕਾਤੁਰ. ਗ਼ਮਗੀਨ. ਖ਼੍ਵਾਰ. 'ਹੱਕ ਬਿਗਾਨਾ ਜੋ ਰਖਨ ਸੋ ਹੋਸਨ ਬਹੁਤ ਜਹੀਰ. ' (ਜਸਾ) "ਇਕਨਾ ਵਡੀ ਆਰਜਾ, ਇਕਿ ਮਰਿ ਹੋਹਿ ਜਹੀਰ". (ਵਾਰ ਮਲਾ ਮਃ ੧)। (2) ਰੋਗ ਨਾਲ ਕਮਜ਼ੋਰ। (3) ਅ਼. __ ਜਹੀਰ. ਉਹ ਵਕਤਾ, ਜਿਸ ਦਾ ਸੁਰ ਉੱਚਾ ਅਤੇ ਸਪਸ੍ਟ ਹੋਵੇ. "ਦਿਸਨ ਬਡੇ ਜਹੀਰ". (ਮਗੋ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|