Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jasoḏ. ਸ੍ਰੀ ਕ੍ਰਿਸ਼ਨ ਜੀ ਦੀ ਪਾਲਣਹਾਰ ਮਾਤਾ। foster mother of Lord Krishan Ji.
ਉਦਾਹਰਨ:
ਕਵਲ ਨੈਨ ਮਧੁਰ ਬੈਨ ਕੋਟਿ ਸੈਨਿ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥ Sava-eeay of Guru Ramdas, Gayand, 6:2 (P: 1402).

Mahan Kosh Encyclopedia

(ਜਸੋਦਾ, ਜਸੋਧ, ਜਸੋਧਾ, ਜਸੋਮਤ) ਯਸ਼ੋਦਾ. ਦੇਖੋ- ਜਸੁਦਾ. “ਕਹਤ ਮਾ ਜਸੋਦ ਜਿਸਹਿ ਦਹੀ ਭਾਤ ਖਾਹਿ ਜੀਉ.” (ਸਵੈਯੇ ਮਃ ੪ ਕੇ) “ਜਬੈ ਜਸੋਧਾ ਸੁਇਗਈ ਮਾਯਾ ਕਿਯੋ ਪ੍ਰਕਾਸ.” (ਕ੍ਰਿਸਨਾਵ) “ਨੰਦ ਜਸੋਮਤ ਮੋਹ ਬਢਾਇਕੈ.” (ਕ੍ਰਿਸਨਾਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits