Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਗਿਰਾਉ। ਉਦਾਹਰਣ: ਖਉਫੁ ਨ ਖਤਾ ਨ ਤਰਸੁ ਜਵਾਲੁ॥ {ਗਉ ਰਵਿ, ੨, ੧:੪ (345)}।

SGGS Gurmukhi-English Dictionary
[n.] (From Ara. Zavāl) decline
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਅ਼. __ ਜ਼ਵਾਲ. {ਸੰਗ੍ਯਾ}. ਘਟਾਉ. ਅਵਨਤਿ. ਗਿਰਾਉ. "ਖਉਫੁ ਨ ਖਤਾ ਨ ਤਰਸੁ ਜਵਾਲੁ". (ਗਉ ਰਵਿਦਾਸ) ਉਸ ਥਾਂ ਡਰ ਨਹੀਂ, ਭੁੱਲ ਨਹੀਂ, ਨ ਗਿਰਾਉ ਦਾ ਤਰਸ (ਭੈ) ਹੈ। (2) ਫ਼ਾ. __ ਥੈਲਾ। (3) ਛਲ. ਧੋਖਾ। (4) ਵਿ- ਬਿਨਾ ਓਟ, ਪਰਦੇ ਬਿਨਾ. "ਜਵਾਲ ਦੁਹਾਂ ਨੈਣਾਂ ਨੂੰ ਨਚਾਵਣਾ". (ਚਰਿਤ੍ਰ ੨੨੮)। (5) ਅ਼. __ ਜਬਾਲ. ਜਬਲ (ਪਹਾੜ) ਦਾ ਬਹੁਵਚਨ. "ਚੱਲੇ ਅਚਲ ਜਵਾਲ". (ਕਲਕੀ) ਪਹਾੜਾਂ ਜੇਹੇ ਅਚਲ ਯੋਧਾ ਹੱਲ ਗਏ। (5) ਦੇਖੋ, ਜ੍ਵਾਲ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits