Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Jal(u). 1. ਪਾਣੀ। 2. ਜਲ ਵਾਲਾ ਭਾਗ ਭਾਵ ਸਮੁੰਦਰ। 3. ਹੰਝੂ (ਭਾਵ)। 4. ਸੜ। 5. ਪ੍ਰਭੂ ਹਰਿ, ਪੈਦਾ ਕਰਕੇ ਪ੍ਰਫੁਲਤ ਕਰਨ ਵਾਲੀ ਮੂਲ ਤਾਕਤ ਭਾਵ ਚੇਤੰਨ ਹਰੀ। 1. water. 2. ocean. 3. tears. 4. burn. 5. water viz., Lord, God. 1. ਉਦਾਹਰਨ: ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥ Raga Sireeraag 1, 15, 3:1 (P: 19). 2. ਉਦਾਹਰਨ: ਜਲੁ ਥਲੁ ਧਰਣਿ ਗਗਨੁ ਤਹ ਨਾਹੀ ਆਪੇ ਆਪੁ ਕੀਆ ਕਰਤਾਰ ॥ Raga Goojree 1, Asatpadee 2, 2:2 (P: 503). 3. ਉਦਾਹਰਨ: ਸੁਪਨੈ ਆਇਆ ਭੀ ਗਇਆ ਮੈ ਜਲੁ ਭਰਿਆ ਰੋਇ ॥ Raga Vadhans 1, 3, 1:15 (P: 558). 4. ਉਦਾਹਰਨ: ਦੁਰਜਨ ਤੂ ਜਲੁ ਭਾਹੜੀ ਵਿਛੋੜੇ ਮਰਿ ਜਾਹਿ ॥ Raga Maaroo 5, Vaar 2, Salok, 5, 2:1 (P: 1094). 5. ਉਦਾਹਰਨ: ਨਾਨਕ ਇਹੁ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਹੋਇ ॥ Raga Malaar 1, Vaar 11 Salok 3, 2:4 (P: 1283).

SGGS Gurmukhi-English Dictionary
[var.] From Jala
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ, ਜਲ. "ਜਲੁ ਮਥੀਐ ਜਲੁ ਦੇਖੀਐ ਭਾਈ!" (ਸੋਰ ਅਃ ਮਃ ੧).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits