Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Jalā-i. 1. ਸਾੜ, ਬਾਲ। 2. ਦੁਖੀ ਹੋਣਾ। 1. burn. 2. to be in anguish/agony. 1. ਉਦਾਹਰਨ: ਧੰਧਾ ਸਭ ਜਲਾਇ ਕੈ ਗੁਰਿ ਨਾਮੁ ਦੀਆ ਸਚੁ ਸੁਆਉ ॥ Raga Sireeraag 5, 75, 1:2 (P: 43). ਉਦਾਹਰਨ: ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥ (ਭਾਵ ਖਤਮ ਕਰ). Raga Sorath 4, Vaar 11 Salok 3, 1:4 (P: 646). 2. ਉਦਾਹਰਨ: ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ ॥ Raga Sireeraag 3, Asatpadee 23, 5:2 (P: 68).
|
|