Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Jalā. 1. ਜਲ ਦਾ ਬਹੁ-ਵਚਨ। 2. ਅਗਨੀ ਦੀ ਲਾਟ (ਕੇਵਲ ਮਹਾਨਕੋਸ਼)। 3. ਸਮੁੰਦਰਾਂ। 1. water. 2. flame. 3. ocean. 1. ਉਦਾਹਰਨ: ਅਨਿਕ ਜਲਾ ਜੇ ਧੋਵੈ ਦੇਹੀ ॥ Raga Gaurhee 5, 169, 2:1 (P: 200). 2. ਉਦਾਹਰਨ: ਜੈਸੇ ਮੈਲੁ ਨ ਲਾਗੈ ਜਲਾ ॥ Raga Gaurhee 5, Sukhmanee 8, 2:2 (P: 272). 3. ਉਦਾਹਰਨ: ਡੂੰਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ ॥ Raga Maaroo 5, Vaar 21, Salok, 5, 3:1 (P: 1101).

SGGS Gurmukhi-English Dictionary
[var.] From Jala (water)
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਜਲ ਦਾ ਬਹੁ ਵਚਨ. "ਆਨ ਜਲਾ ਸਿਉ ਕਾਜੁ ਨ ਕਛੂਐ". (ਕਲਿ ਅਃ ਮਃ ੫)। (2) ਦੇਖੋ, ਜਲਾਉਣਾ। (3) ਜ੍ਵਾਲਾ. ਅਗਨਿ ਦੀ ਲਾਟ. "ਜੈਸੇ ਮੈਲ ਨ ਲਾਗੈ ਜਲਾ". (ਸੁਖਮਨੀ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits