Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Jalan(i). 1. ਤਪਸ਼, ਜਲਣ (ਵਿਛੋੜੇ ਦੀ)। 2. ਸੜਨ ਭਾਵ ਡੁਬਨ। 1. burning. 2. burn viz., drowned. 1. ਉਦਾਹਰਨ: ਜਲਨਿ ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ ਦਰਸਨੁ ਪਾਏ ਜੀਉ ॥ Raga Maajh 5, 30, 1:3 (P: 103). ਉਦਾਹਰਨ: ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ ॥ Raga Sorath, Bheekhann, 1, 2:1 (P: 659). 2. ਉਦਾਹਰਨ: ਸੰਸਾਰ ਸਾਗਰ ਮਹਿ ਜਲਨਿ ਨ ਦੀਨੇ ਕਿਨੈ ਨ ਦੁਤਰੁ ਭਾਖੇ ॥ Raga Dhanaasaree 5, 26, 1:2 (P: 677).
|
Mahan Kosh Encyclopedia |
ਦੇਖੋ, ਜਲਨ ੧. "ਜਲਨਿ ਬੁਝੀ ਸੀਤਲ ਹੋਇ ਮਨੂਆ". (ਮਾਝ ਮਃ ੫)। (2) ਜਲਦੇ ਹਨ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|