Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jarī-ā. 1. ਝਲਦਾ। 2. ਬੁਢਾਪਾ। 3. ਸੜਨਾ। 1. bears. 2. old age. 3. burn.
ਉਦਾਹਰਨਾ:
1. ਜਿਸੁ ਲਾਗੀ ਪੀਰ ਪਿਰੰਮ ਕੀ ਸੋ ਜਾਣੈ ਜਰੀਆ ॥ (ਝਲੀਦੀ ਹੈ). Raga Aaasaa 4, Chhant 15, 2:2 (P: 449).
2. ਨਹ ਮਰੀਆ ਨਹ ਜਰੀਆ ॥ Raga Soohee 5, 44, 1:5 (P: 746).
3. ਅਨਿਤ ਬਿਉਹਾਰ ਅਚਾਰ ਬਿਧਿ ਹੀਨਤ ਮਮ ਮਦ ਮਾਤ ਕੋਪ ਜਰੀਆ ॥ Raga Kaanrhaa 5, 30, 2:1 (P: 1303).

English Translation
n.m. means, resource,; also ਜ਼ਰੀਆ.

Mahan Kosh Encyclopedia

ਜੜੀ. ਬੂਟੀ। 2. ਜਰਣ ਦੀ ਰੀਤਿ. ਬਰਦਾਸ਼੍ਤ ਕਰਨ ਦੀ ਆਦਤ. “ਜਿਸੁ ਲਾਗੀ ਪੀਰ ਪਿਰੰਮ ਕੀ, ਸੋ ਜਾਣੈ ਜਰੀਆ.” (ਆਸਾ ਛੰਤ ਮਃ ੪) 3. ਜਲਿਆ. “ਕੋਪ ਜਰੀਆ.” (ਕਾਨ ਮਃ ੫) 4. ਜਰਾ. ਬੁਢਾਪਾ. “ਨਹ ਮਰੀਆ, ਨਹ ਜਰੀਆ.” (ਸੂਹੀ ਮਃ ੫ ਪੜਤਾਲ) 5. ਜਾਲੀ. ਮੱਛੀ ਫਾਹੁਣ ਦਾ ਜਾਲ. “ਜਰੀਆ ਅੰਧ ਕੰਧ ਪਰ ਡਾਰੇ.” (ਦੱਤਾਵ) ਦੇਖੋ- ਅੰਧ ੧੦। 6. ਅ਼. [ذرِیعہ] ਜ਼ਰੀਅ਼ਹ. ਵਸੀਲਾ. ਸੰਬੰਧ. ਦ੍ਵਾਰਾ. ਮਾਰਫ਼ਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits