Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Jarnā. ਸਹਾਰਨਾ। bear, tolerate, endure. ਉਦਾਹਰਨ: ਆਪਨ ਬਿਭਉ ਆਪ ਹੀ ਜਰਨਾ ॥ Raga Bilaaval 5, 7, 1:2 (P: 803).

English Translation
v.t.to ber, endure, sustain suffer, tolerate, undergo with patience.

Mahan Kosh Encyclopedia

ਦੇਖੋ, ਜਰਣ. "ਜਰਹਿ ਨਹੀ ਉਰ ਜਰਹਿ ਕੁਚਾਰੇ". (ਗੁਪ੍ਰਸੂ) ਮਨ ਵਿੱਚ ਸਹਾਰਦੇ ਨਹੀਂ, ਕੁਚਾਲੀ ਸੜਦੇ ਹਨ. "ਆਪਨ ਬਿਭਉ ਆਪ ਹੀ ਜਰਨਾ". (ਬਿਲਾ ਮਃ ੫)। (2) ਸੜਨਾ. ਜਲਨਾ. "ਆਜ ਉਚਿਤ ਨਹੀਂ ਜਰਨ ਤਿਹਾਰੋ". (ਚਰਿਤ੍ਰ ੧੮੨)। (3) ਜੜਨਾ. "ਤਵਾ ਸੁ ਜਰਕੈ ਤਾਸ ਪੈ". (ਚਰਿਤ੍ਰ ੧੩੨).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits