Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jamun. 1. ਸਜੀ ਸੁਰ ਯੋਗ ਮਨ ਅਨੁਸਾਰ ਪਿੰਗਲਾ ਨਾਂੜੀ ਵਿਚ ਚਲਦਾ ਸ੍ਵਰ। 2. ਜਮਨਾ ਨਦੀ ਜਿਸ ਦੀ ਗਿਣਤੀ ਤ੍ਰਿਵੇਣੀ ਵਿਚ ਹੈ। 1. right channel, Pingla channel. 2. river Yamuna. ਉਦਾਹਰਨਾ: 1. ਉਲਟੀ ਗੰਗਾ ਜਮੁਨ ਮਿਲਾਵਉ ॥ Raga Gaurhee, Kabir, 18, 3:1 (P: 327). 2. ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ॥ Raga Tukhaaree 4, Chhant 4, 4:16 (P: 1116). ਉਦਾਹਰਨ: ਗੰਗ ਜਮੁਨ ਜਉ ਉਲਟੀ ਬਹੈ ॥ Raga Bhairo, Naamdev, 10, 13:1 (P: 1166).
|
SGGS Gurmukhi-English Dictionary |
1. river Yamuna.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਯਮੁਨਾ ਨਦੀ. ਦੇਖੋ- ਜਮਨਾ. “ਦੁਤੀਆ ਜਮੁਨ ਗਏ.” (ਤੁਖਾ ਛੰਤ ਮਃ ੪) ਕੁਰੁਕ੍ਸ਼ੇਤ੍ਰ ਤੋਂ ਦੂਸਰੇ ਤੀਰਥ ਯਮੁਨਾ ਪੁਰ ਗਏ। 2. ਯੋਗਮਤ ਅਨੁਸਾਰ ਪਿੰਗਲਾ ਨਾੜੀ ਵਿੱਚ ਚਲਦਾ ਸ੍ਵਰ. “ਉਲਟੀ ਗੰਗਾ ਜਮੁਨ ਮਿਲਾਵਉ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|