Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Jamkāl(u). ਕਾਲ ਦਾ ਕਰਤਾ ਜਮ, ਮੌਤ ਦਾ ਦੂਤ। courier of death. ਉਦਾਹਰਨ: ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ ॥ Raga Gaurhee 4, Sohlay, 4, 2:2 (P: 13).

Mahan Kosh Encyclopedia

ਸੰ. ਯਮਕਾਲ. ਦੋ ਕਾਲ. ਦੋ ਵੇਲੇ. ਜਨਮ ਅਤੇ ਮਰਣ ਦਾ ਸਮਾਂ. "ਜਮਕਾਲ ਤੇ ਭਏ ਨਿਕਾਣੇ". (ਧਨਾ ਮਃ ੫) "ਜਮਕਾਲ ਤਿਸੁ ਨੇੜਿ ਨ ਆਵੈ". (ਮਾਝ ਅਃ ਮਃ ੫) ੨ਵਿ- ਮਾਰਕ ਯਮ. ਕਾਲ ਕਰਤਾ ਯਮ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits