Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Jamkāl. ਜਨਮ ਤੇ ਮਰਣ ਦਾ ਸਮਾਂ, ਦੋ ਵੇਲੇ (ਮਹਾਨਕੋਸ਼) ਵੇਖੋ ਜਮਕਲੈ; ਕਾਲ ਦਾ ਕਰਤਾ ਜਮ। death's myrmidon, courier of death, time of birth and death. ਉਦਾਹਰਨ: ਜਮਕਾਲ ਕੀ ਫਿਰਿ ਆਵੈ ਨ ਫੇਟੈ ॥ Raga Basant 3, 16, 3:2 (P: 1176).

SGGS Gurmukhi-English Dictionary
[n.]
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਯਮਕਾਲ. ਦੋ ਕਾਲ. ਦੋ ਵੇਲੇ. ਜਨਮ ਅਤੇ ਮਰਣ ਦਾ ਸਮਾਂ. "ਜਮਕਾਲ ਤੇ ਭਏ ਨਿਕਾਣੇ". (ਧਨਾ ਮਃ ੫) "ਜਮਕਾਲ ਤਿਸੁ ਨੇੜਿ ਨ ਆਵੈ". (ਮਾਝ ਅਃ ਮਃ ੫) ੨ਵਿ- ਮਾਰਕ ਯਮ. ਕਾਲ ਕਰਤਾ ਯਮ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits