Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Japī-ai. ਜਾਪ ਕਰੀਐ। contemplating, reciting, repeating. ਉਦਾਹਰਨ: ਸਭਿ ਸੁਖ ਸਭਿ ਗੁਣ ਸਭਿ ਨਿਧਾਨ ਹਰਿ ਜਿਤੁ ਜਪਿਐ ਦੁਖ ਭੁਖ ਸਭ ਲਹਿ ਜਾਈ ॥ (ਜਪਣ ਨਾਲ, ਜਪਿਆਂ). Raga Goojree 4, 4, 1:2 (P: 493). ਉਦਾਹਰਨ: ਕਰਿ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮੁ ॥ Raga Sireeraag 5, 82, 1:2 (P: 46).
|
Mahan Kosh Encyclopedia |
ਜਪ ਕਰੀਐ. "ਪ੍ਰੀਤਿ ਸਹਿਤ ਜਪੀਐ ਗੁਰਮੰਤ੍ਰ". (ਗੁਪ੍ਰਸੂ)। (2) ਜ- ਪੀਐ. ਜੇ ਪਾਨ ਕਰੀਏ. "ਜਪੀਐ ਨਾਮ ਜ ਪੀਐ ਅੰਨੁ". (ਗੌਂਡ ਕਬੀਰ) ਨਾਮ ਤਦ ਜਪੀਐ ਜੇ ਪਾਨ ਕਰੀਏ ਅਤੇ ਖਾਈਏ. ਖਾਨ ਪਾਨ ਬਿਨਾ ਨਾਮ ਜਪਣ ਲਈ ਦੇਹ ਸਮਰਥ ਨਹੀਂ. ਦੇਖੋ, ਅੰਨ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|