Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Jap(i). 1. ਜਪ, ਧੀਮੀ ਸੁਰ ਵਿਚ ਉਚਾਰਨ ਕਰ, ਜਪੋ। 2. ਜਪ/ਉਚਾਰਣ ਕਰ ਕੇ। 3. ਜਪਨਯੋਗ (ਮਹਾਨਕੋਸ਼)। 1. meditate, chant. 2. remembering, repeating. 3. worth contemplating/dwelling upon. 1. ਉਦਾਹਰਨ: ਰਾਮ ਨਾਮੁ ਜਪਿ ਦਿਨਸੁ ਰਾਤਿ ਗੁਰਮੁਖਿ ਹਰਿ ਧਨੁ ਜਾਨੁ ॥ Raga Sireeraag 1, 19, 2:1 (P: 21). ਉਦਾਹਰਨ: ਮਨ ਮੇਰੇ ਰਾਮ ਨਾਮੁ ਜਪਿ ਜਾਪੁ ॥ Raga Sireeraag 5, 87, 1:1 (P: 48). 2. ਉਦਾਹਰਨ: ਨਾਨਕੁ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ ॥ Raga Maajh 5, Din-Rain, 3:7 (P: 137). ਉਦਾਹਰਨ: ਮਤਿ ਮਲੀਣ ਪਰਗਟ ਭਈ ਜਪਿ ਨਾਮੁ ਮੁਰਾਰਾ ॥ Raga Gaurhee 3, 38, 1:2 (P: 163). 3. ਉਦਾਹਰਨ: ਜਪਿ ਜਗਦੀਸੁ ਜਪਉ ਮਨ ਮਾਹਾ ॥ Raga Jaitsaree 4, 9, 4:1 (P: 699).

Mahan Kosh Encyclopedia
ਜਪਕੇ. ਜਪ ਕਰਕੇ. "ਜਪਿ ਪੂਰਨ ਹੋਏ ਕਾਮਾ". (ਸੋਰ ਮਃ ੫)। (2) ਜਪਨ ਕਰ. ਜਾਪ ਕਰ. "ਜਪਿ ਜਨ, ਸਦਾ ਸਦਾ ਦਿਨ ਰੈਣੀ". (ਸੁਖਮਨੀ)। (3) ਸੰ. ਜਪ੍ਯ. ਵਿ- ਜਪਨੇ ਯੋਗ੍ਯ. "ਜਪਿ ਜਗਦੀਸੁ ਜਪਉ ਮਨ ਮਾਹਾ". (ਜੈਤ ਮਃ ੪).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits