Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Japānī. 1. ਜਪਿਆ ਜਾਦਾ ਹੈ। 2. ਜਾਪ (ਸ਼ਬਦਾਰਥ, ਨਿਰਣੈ ਦਰਪਣ), ਜਪਨ ਯੋਗ (ਮਹਾਨਕੋਸ਼)। 1. meditate, chant. 2. recitation; worthy of recitation. 1. ਉਦਾਹਰਨ: ਗੁਰ ਸਬਦੀ ਖੋਲਾਈਅਨ੍ਹ੍ਹਿ ਹਰਿ ਨਾਮੁ ਜਪਾਨੀ ॥ (ਜਪਿਆ ਜਾਂਦਾ ਹੈ). Raga Goojree 3, Vaar 14:4 (P: 514). 2. ਉਦਾਹਰਨ: ਜਿਨ ਕੇ ਵਡੇ ਭਾਗ ਵਡ ਊਚੇ ਤਿਨ ਹਰਿ ਜਪਿਓ ਜਪਾਨੀ ॥ Raga Dhanaasaree 4, 3, 4:1 (P: 667).
|
English Translation |
adj. japanese; n.m.a native of ਜਪਾਨ or person of Japanese origin a Japanese;n.f. Japanese language.
|
Mahan Kosh Encyclopedia |
ਜਪਨੀਯ. ਜਪਣ ਯੋਗ੍ਯ. "ਤਿਨਿ ਹਰਿ ਜਪਿਓ ਜਪਾਨੀ". (ਧਨਾ ਮਃ ੪)। (2) ਦੇਖੋ, ਜਾਪਾਨੀ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|