Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Japahi. ਜਪਦੇ, ਸਿਮਰਣ ਕਰਦੇ। recite, remember. ਉਦਾਹਰਨ: ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ ॥ (ਜਪਦੇ ਹਨ). Raga Aaasaa 4, So-Purakh, ਜ਼, 4:3 (P: 11). ਉਦਾਹਰਨ: ਨਾਮੁ ਨ ਜਪਹਿ ਤੇ ਆਤਮਘਾਤੀ ॥ (ਜਪਦੇ). Raga Gaurhee 5, 111, 1:2 (P: 188).
|
Mahan Kosh Encyclopedia |
ਜਪਦਾ ਹੈ. ਜਪਦੇ ਹਨ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|