Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Japnā. ਉਚਾਰਣ ਕਰਦਾ, ਜਪਦਾ, ਸਿਮਰਣ ਕਰਦਾ। repeat, utter, chant, recite. ਉਦਾਹਰਨ: ਹਰਿ ਹਰਿ ਕਥਾ ਸਦਾ ਜਪੁ ਜਪਨਾ ॥ Raga Gaurhee 5, 96, 2:4 (P: 184). ਉਦਾਹਰਨ: ਜੇ ਤੂੰ ਦੇਹਿ ਤੇਰਾ ਨਾਉ ਜਪਨਾ ॥ Raga Soohee 5, 35, 1:2 (P: 744).

Mahan Kosh Encyclopedia

ਸੰ. {ਸੰਗ੍ਯਾ}. ਜਪਣ ਦਾ ਕੰਮ. ਜਪ. "ਮਨ ਹਰਿ ਹਰਿ ਜਪਨ ਕਰੇ". (ਸ੍ਰੀ ਮਃ ੪. ਵਣਜਾਰਾ)। (2) ਕ੍ਰਿ- ਜਾਪ ਕਰਨਾ। (3) ਵਿ- ਜਪਨੀਯ. ਜਪ ਕਰਨ ਯੋਗ੍ਯ. "ਨਾਨਕ ਜਾਪ ਜਪੈ ਹਰਿ ਜਪਨਾ". (ਗਉ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits