| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Janaaᴺ. 1. ਜੀਵ ਸਮੂਹ। 2. ਪੁਰਸ਼, ਵਿਅਕਤੀ। 3. ਭਗਤਾਂ। 4. ਸੇਵਕਾਂ। 1. persons. 2. person. 3. pious persons, devotees. 4. persons. ਉਦਾਹਰਨਾ:
 1.  ਤਾ ਚੇ ਹੰਸਾ ਸਗਲੇ ਜਨਾਂ ॥ (ਜੀਵ ਸਮੂਹ). Raga Dhanaasaree, Naamdev, 4, 1:2 (P: 693).
 2.  ਭਗਤ ਜਨਾਂ ਕਉ ਦੇਹੁਰਾ ਫਿਰੈ ॥ Raga Bhairo, Naamdev, 6, 3:2 (P: 1164).
 3.  ਗਿਆਨੁ ਕਮਾਈਐ ਪੂਛਿ ਜਨਾਂ ॥ (ਭਗਤਾਂ, ਸੰਤਾਂ). Raga Basant 5, 3, 2:2 (P: 1180).
 4.  ਸੰਤ ਜਨਾਂ ਕੀ ਧੂੜਿ ਨਿਤ ਬਾਂਛਹਿ ਨਾਮੁ ਸਚੇ ਕਾ ਗਹਣਾ ॥ Raga Maajh 5, 50, 3:2 (P: 109).
 | 
 
 |