Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Janaa. 1. ਸਮੂਹ ਸੰਗੀ। 2. ਪੁਰਸ਼, ਵਿਅਕਤੀ। 3. ਭਗਤਾਂ। 4. ਸੇਵਕਾਂ। 1. fellows. 2. person, man. 3. slaves, devotees, pious persons. 4. devotee, follower, desciple.
ਉਦਾਹਰਨਾ:
1. ਮੇਰੇ ਭਾਈ ਜਨਾ ਕੋਈ ਮੋ ਕਉ ਹਰਿ ਪ੍ਰਭੁ ਮੇਲਿ ਮਿਲਾਇ ॥ Raga Sireeraag 4, 68, 1:1 (P: 41).
2. ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥ (ਨਿਮਾਣਾ ਵਿਅਕਤੀ). Raga Gaurhee 1, 14, 1:1 (P: 155).
ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੁਟੇਨਿ ਸੁ ਪੰਚ ਜਨਾ ॥ Raga Gaurhee 1, 14, 2:2 (P: 155).
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥ Raga Aaasaa 1, Patee, 21:2 (P: 433).
ਰਾਖਨਹਾਰੁ ਸਮੑਾਰਿ ਜਨਾ ॥ (ਹੇ ਮਨੁੱਖ). Raga Raamkalee 5, Asatpadee 2, 1:1 (P: 913).
3. ਰਾਮ ਜਨਾ ਕਉ ਰਾਮ ਭਰੋਸਾ ॥ Raga Gaurhee 5, 142, 1:1 (P: 194).
ਕੋਟਿ ਜਨਾ ਕਰਿ ਸੇਵ ਲਗਾਇਆ ਜੀਉ ॥ (ਕ੍ਰੋੜਾਂ ਭਗਤ ਪੈਦਾ ਕਰ). Raga Gaurhee 5, 166, 1:2 (P: 216).
4. ਸੰਤ ਜਨਾ ਕੀ ਰੇਨੁ ਮਨਿ ਭਾਈ ਮਿਲਿ ਹਰਿ ਜਨ ਹਰਿ ਨਿਸਤਾਰੇ ॥ Raga Nat-Naraain 4, Asatpadee 5, 5:2 (P: 983).

SGGS Gurmukhi-English Dictionary
1. humble servant, humble servant/devotee of God, disciple of pious person. 2. person, man, being, persons, people, fellows. O fellow!

SGGS Gurmukhi-English dictionary created by Dr. Kulbir Singh Thind, MD, San Mateo, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits