Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਪੈਦਾਇਸ਼। (2) ਜੂਨ (ਭਾਵ) ਜੀਵਨ। ਉਦਾਹਰਣ: ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ॥ {ਗਉ ੪, ਸੋਹ ੪, ੩:੧ (13)}। ਕਈ ਜਨਮ ਭਏ ਕੀਟ ਪਤੰਗਾ॥ {ਗਉ ੫, ੭੨, ੧:੧ (176)}। ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ॥ {ਮਾਝ ੫, ਬਾਰਾ ੯:੩ (135)}।
|
| SGGS Gurmukhi-English Dictionary |
P. n. Birth
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
Birth, production, origin; life, lifetime, existence, age, genius, nativity.
|
| Mahan Kosh Encyclopedia |
ਸੰ. जन्म {ਸੰਗ੍ਯਾ}. ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ". (ਮਾਰੂ ਸੋਲਹੇ ਮਃ ੩)। (2) ਜੀਵਨ. ਜ਼ਿੰਦਗੀ.
Mahan Kosh data provided by Bhai Baljinder Singh (RaraSahib Wale);
See http://www.ik13.com
|
|