Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਰਾਜਾ ਜਨਕ ਆਦਿਕ (ਵੇਖੋ: ਜਨਕ)। ਉਦਾਹਰਣ: ਗਾਵਹਿ ਜਨਕਾਦਿ ਜੁਗਤਿ ਜੋਗੇਸੁਰ ਹਰਿ ਰਸ ਪੂਰਨ ਸਰਬ ਕਲਾ॥ {ਸਵ ੧, ੩:੧ (1389)}।

Mahan Kosh Encyclopedia
ਜਨਕ- ਆਦਿ. ਗਿਣਨ ਸਮੇਂ ਜਨਕ ਹੈ ਜਿਨ੍ਹਾਂ ਦੇ ਪਹਿਲੇ, ਅਤੇ ਹੋਰ ਅਜਿਹੇ ਹੀ ਉੱਤਮ ਪੁਰੁਸ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits