Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Jaṯ. 1. ਜਿਧਰ, ਜਿਥੇ। 2. ਇੰਦ੍ਰੀਆਂ ਨੂੰ ਵੱਸ ਵਿਚ ਰੱਖਨਾ। 3. ਜਦ, ਜਦੋਂ, ਜਿਸ ਸਮੇਂ। 4. ਜਿਧਰੋ, ਜਿਥੋਂ। 1. wither. 2. chastity. 3. whenever, wherever. 4. wherefrom. 1. ਉਦਾਹਰਨ: ਜਤ ਕਤ ਦੇਖਉ ਤਤ ਰਹਿਆ ਸਮਾਇ ॥ Raga Gaurhee 5, 138, 4:1 (P: 193). 2. ਉਦਾਹਰਨ: ਪਤਿ ਵਿਣੁ ਪੂਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਊ ॥ Raga Raamkalee 1, Asatpadee 1, 6:1 (P: 903). 3. ਉਦਾਹਰਨ: ਕਰਉ ਸੇਵਾ ਸਤ ਪੁਰਖ ਪਿਆਰੇ ਜਤ ਸੁਨੀਐ ਤਤ ਮਨਿ ਰਹਸਾਉ ॥ Raga Kedaaraa 5, 4, 1:1 (P: 1120). 4. ਉਦਾਹਰਨ: ਰਤਨ ਪਦਾਰਥੁ ਪਰਹਰਿ ਤਿਆਗਿਆ ਜਤ ਕੋ ਤਤ ਹੀ ਆਇਆ ॥ (ਜਿਥੋ ਆਇਆ ਉਥੋ). Raga Malaar 1, 3, 2:2 (P: 1255).

SGGS Gurmukhi-English Dictionary
[n.] (from Sk. Yatā) celibacy, chastity
SGGS Gurmukhi-English Data provided by Harjinder Singh Gill, Santa Monica, CA, USA.

English Translation
n.m. celibacy, asceticism, control, over passions.

Mahan Kosh Encyclopedia

ਸੰ. ਯਤ੍ਰ. ਕ੍ਰਿ. ਵਿ- ਜਿੱਥੇ. ਜਹਾਂ. "ਜਤ ਜਤ ਜਾਈਐ ਤਤ ਤਤ ਦ੍ਰਿਸਟਾਏ". (ਬਿਲਾ ਮਃ ੫)। (2) ਦੇਖੋ, ਜਤੁ ਅਤੇ ਯਤ। (3) ਦੇਖੋ, ਜੱਤ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits