Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jajmān. ਜੋ ਪੁਰੋਹਿਤ ਤੋਂ ਯੱਗ ਕਰਵਾਉਂਦਾ ਹੈ। alms-giver, one who sponsors sacrificial feast. ਉਦਾਹਰਨ: ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ ॥ Raga Aaasaa 3, Patee, 6:2 (P: 435).
|
SGGS Gurmukhi-English Dictionary |
[P. n.] (from Sk. Yjamāna) patron, donor
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. client of a Brahmin or a bard.
|
Mahan Kosh Encyclopedia |
(ਜਜਮਾਨੁ) ਦੇਖੋ- ਯਜਮਾਨ. ਯਗ੍ਯ ਕਰਨ ਵਾਲਾ. ਜੋ ਪੁਰੋਹਿਤ ਤੋਂ ਯਗ੍ਯ ਕਰਾਉਂਦਾ ਹੈ. “ਕਰਤਾ, ਤੂ ਮੇਰਾ ਜਜਮਾਨ.” (ਪ੍ਰਭਾ ਮਃ ੧) “ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ, ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ.” (ਆਸਾ ਪਟੀ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|