Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਜਗਤ, ਸੰਸਾਰ। (2) ਲੋਕਾਈ, ਜਨ ਸਮੂਹ। (3) ਯੱਗ। ਉਦਾਹਰਣ: ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ॥ {ਰਾਮ ਨਾਮ, ੪, ੧:੨ (973)}। ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ॥ {ਜਪੁ ੧, ੨੮:੩ (6)}। ਸਭਿ ਤੀਰਥ ਬਰਤ ਜਗੁ ਪੁੰਨ ਕੀਏ ਹਿਵੈ ਗਾਲਿ ਗਾਲਿ ਤਨੁ ਛੀਜੈ॥ {ਕਲਿ ੪, ਅਸ ੩
|
| SGGS Gurmukhi-English Dictionary |
var. From Jaga
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਦੇਖੋ, ਜਗ ਅਤੇ ਜਗਤ. "ਜਗੁ ਉਪਜੈ ਬਿਨਸੈ". (ਆਸਾ ਛੰਤ ਮਃ ੪)। (2) ਜਨਸਮੁਦਾਯ. ਲੋਕ". ਜਗੁ ਰੋਗੀ ਭੋਗੀ". (ਆਸਾ ਮਃ ੧).
Mahan Kosh data provided by Bhai Baljinder Singh (RaraSahib Wale);
See http://www.ik13.com
|
|